ਅੱਜ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਜੀ ਦੇ ਆਦੇਸ਼ਾਂ ਅਨੁਸਾਰ ਸ਼ਿਵ ਸੇਨਾ ਹਿੰਦੁਸਤਾਨ ਦੇ ਸੀਨੀਅਰ ਅਹੂਦੇਦਾਰਾਂ ਦਾ ਇੱਕ ਗਰੁੱਪ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਜੀ ਪੰਜਾਬ ਪ੍ਰਧਾਨ ਵਪਾਰ ਸੇਨਾ ਸ਼ਿਵ ਸੇਨਾ ਹਿੰਦੁਸਤਾਨ ਦੀ ਅਗਵਾਈ ਹੇਠ ਮਥੁਰਾ ਕਲੋਨੀ ਨਿਵਾਸੀਆਂ ਨੂੰ ਨਾਲ ਲੈ ਕੇ ਕਮਿਸ਼ਨਰ ਅਦਿੱਤਯਾ ਡੇਚਲਵਾਲ (IAS ਅਫ਼ਸਰ) ਨੁੰ ਕਾਰਪੋਰੇਸ਼ਨ ਪਟਿਆਲਾ …
Read More »